ਅੱਠਵੀਂ ਪੜ੍ਹੀ ਲੜਕੀ ਬਣੀ SHO, ਲਏ ਅਹਿਮ ਫ਼ੈਸਲੇ, ਅਧਿਕਾਰੀ ਵੀ ਨਹੀਂ ਥੱਕ ਰਹੇ ਕਰਦੇ ਤਰੀਫ਼ |OneIndia Punjabi

  • 9 months ago
ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਇੱਕ ਪਹਿਲਕਦਮੀ ਕਰਦਿਆਂ, ਪਠਾਨਕੋਟ ਪੁਲਿਸ ਨੇ ਸਕੂਲ 'ਚ ਲੇਖ ਮੁਕਾਬਲਾ ਆਯੋਜਿਤ ਕਰਵਾਇਆ ਗਿਆ ਸੀ, ਜਿਸਦਾ ਵਿਸ਼ਾ ਸੀ, "ਨਸ਼ੇ ਤੋਂ ਰਹਿਤ ਇੱਕ ਸੁਸਾਇਟੀ" | ਜਿਸ 'ਚ ਅੱਠਵੀਂ ਜਮਾਤ ਦੀ ਵਿਦਿਆਰਥਣ ਜੇਤੂ ਬਣੀ ਤੇ ਉਸਦਾ ਲੜਕੀ ਦਾ ਮਨੋਬਲ ਵਧਾਉਣ ਲਈ ਉਸਨੂੰ ਇੱਕ ਦਿਨ ਲਈ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਦਾ ਅਹੁਦਾ ਦਿੱਤਾ ਗਿਆ ਅਤੇ ਲੜਕੀ ਨੇ ਨਸ਼ਿਆਂ ਖਿਲਾਫ ਲੜਨ ਲਈ ਸੌਂਹ ਚੁੱਕ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਐਸਐਚਓ ਹਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਲੜਕੀ ਨੂੰ ਪੁਲਿਸ ਫੋਰਸ ਦੇ ਰੋਜ਼ਾਨਾ ਕਾਰਜਾਂ ਤੇ ਉਹਨਾਂ ਦੁਆਰਾ ਸਾਹਮਣਾ ਕੀਤੀਆਂ ਜਾਂਦੀਆਂ ਚੁਣੌਤੀਆਂ ਬਾਰੇ ਅਹਿਮ ਜਾਣਕਾਰੀ ਦਿੱਤੀ |
.
Eighth grade girl became SHO, important decisions taken, officials are not getting tired of doing praise.
.
.
.
#pathankotnews #punjabnews #punjabpolice
~PR.182~

Recommended