1 ਸਾਲ 'ਚ 15000 ਤੋਂ ਵੱਧ Canada 'ਚ ਹੋਏ ਸ਼ਿਫਟ, ਭਾਰਤ 'ਚ ਹੋ ਜਾਵੇਗੀ Skill ਵਰਕਰਾਂ ਦੀ ਕਮੀ |Oneindia Punjabi
  • 8 months ago
ਕੈਨੇਡਾ ਤਕਨੀਕੀ ਉਦਯੋਗ ਦੀ ਪ੍ਰਤਿਭਾ ਲਈ ਇਕ ਵਿਸ਼ਵ ਪੱਧਰ ਦਾ ਚੁੰਬਕ ਬਣ ਕੇ ਉੱਭਰਿਆ ਹੈ | ਦਰਅਸਲ ਭਾਰਤ 15000 ਤਕਨੀਕੀ ਵਰਕਰ ਅਪ੍ਰੈਲ 2022 ਤੋਂ ਮਾਰਚ 2023 ਦਰਮਿਆਨ ਕੈਨੇਡਾ 'ਚ ਸ਼ਿਫਟ ਹੋ ਗਏ ਹਨ ਜਿਸ ਤੋਂ ਸੰਕੇਤ ਮਿਲ ਰਿਹਾ ਹੈ ਕਿ ਕੈਨੇਡਾ ਤਕਨੀਕੀ ਇੰਡਸਟਰੀ ਦੇ ਹੁਨਰ ਨੂੰ ਆਕਰਸ਼ਤ ਕਰਨ ਵਾਸਤੇ ਗਲੋਬਲ ਚੁੰਬਕ ਸਾਬਤ ਹੋ ਰਿਹਾ ਹੈ। ਇਸ ਵੇਲੇ ਕੈਨੇਡਾ ਵਿਚ ਜਿੰਨੇ ਵੀ ਤਕਨੀਕੀ ਕਾਮੇ ਹਨ, ਉਹਨਾਂ ਵਿਚ ਸਭ ਤੋਂ ਵੱਡਾ ਯੋਗਦਾਨ ਭਾਰਤ ਦਾ ਹੈ। ਦਿ ਟੈਕਨਾਲੋਜੀ ਕੌਂਸਲਜ਼ ਆਫ ਨਾਰਥ ਅਮੈਰਿਕਾ ਅਤੇ ਕੈਨੇਡਾ ਦੇ ਟੈਕ ਨੈੱਟਵਰਕ ਦੀ ਇੱਕ ਸਾਂਝੀ ਰਿਪੋਰਟ ਮੁਤਾਬਿਕ ਮਾਈਗ੍ਰੇਸ਼ਨ 'ਚ ਇਹ ਵਾਧਾ ਕੈਨੇਡਾ ਦੇ ਤਕਨੀਕੀ ਪੇਸ਼ੇਵਰਾਂ ਦੇ ਵਿਸਤਾਰ 'ਚ ਭਾਰਤ ਦੇ ਸਭ ਤੋਂ ਵੱਡੇ ਯੋਗਦਾਨ ਦੇ ਰੂਪ 'ਚ ਸਥਾਪਿਤ ਕਰਦੀ ਹੈ।
.
More than 15000 shifts in Canada in 1 year, there will be a shortage of skilled workers in India.
.
.
.
#canadanews #punjabnews #indianyouth
Recommended