Canada ਜਾ ਰਹੇ ਨੌਜਵਾਨ ਨੇ ਕੀਤਾ ਅਜਿਹਾ ਕੰਮ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਕੀਤਾ ਖ਼ਰਾਬ |OneIndia Punjabi
  • 8 months ago
ਪੰਜਾਬੀ ਨੌਜਵਾਨ ਨੇ ਕੀਤਾ ਅਜਿਹਾ ਕਿ ਟਰੋਂਟੋ ਏਅਰਪੋਰਟ ਤੋਂ ਹੋਇਆ ਗ੍ਰਿਫ਼ਤਾਰ | ਦਰਅਸਲ ਨੀਤੀਸ਼ ਵਰਮਾ ਨਾਮਕ ਪੰਜਾਬੀ ਨੌਜਵਾਨ ਕੋਲੋਂ ਅਫ਼ੀਮ ਬਰਾਮਦ ਹੋਈ, ਜਿਸ ਤੋਂ ਬਾਅਦ ਉਸ ਨੂੰ ਟਰੋਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ | ਦੱਸਦਈਏ ਕਿ ਨੀਤੀਸ਼ ਵਰਮਾ 2013 'ਚ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ ਤੇ ਹੁਣ ਉਸਨੂੰ PR ਮਿਲ ਚੁਕੀ ਸੀ | ਨੀਤੀਸ਼ ਹੁਣ ਕੈਨੇਡਾ 'ਚ ਪ੍ਰੋਪਰਟੀ ਡੀਲਰ ਵਜੋਂ ਕੰਮ ਰਿਹਾ ਹੈ | ਨੀਤੀਸ਼ ਹੁਣ ਆਪਨ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਭਾਰਤ ਆਇਆ ਹੋਇਆ ਸੀ | ਜਦੋਂ ਨੀਤੀਸ਼ ਵਾਪਿਸ ਕੈਨੇਡਾ ਪਰਤਣ ਲੱਗਾ ਤਾਂ ਉਸਦੇ ਇੱਕ ਦੋਸਤ ਨੇ ਨੀਤੀਸ਼ ਵਰਮਾ ਨੂੰ ਦਿੱਲੀ ਏਅਰਪੋਰਟ 'ਤੇ ਇੱਕ ਮਿਠਾਈ ਦਾ ਡੱਬਾ ਇੱਕ ਦੋਸਤ ਨੂੰ ਦੇਣ ਲਈ ਦਿੱਤਾ |
.
A young Punjabi going to Canada did such a thing that he ruined the future of himself and his family.
.
.
.
#canadanews #punjabnews #punjabiboy
Recommended