Moosewala ਨੂੰ ਭਰਾ ਕਹਿਣ ਵਾਲੇ ਨੇ ਘੇਰਿਆ Karan Aujhla, ਸ਼ਾਰਪ ਸ਼ੂਟਰ ਕਾਲੀ ਨਾਲ ਤਸਵੀਰ ਸਾਂਝੀ ਕਰ ਮੰਗਿਆ ਜਵਾਬ |
  • 8 months ago
ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਮਾਂ ਬੋਲਦੀ ਨੂੰ ਲੈ ਸੁਰਖੀਆਂ ਵਿੱਚ ਬਣੇ ਹੋਏ ਹਨ। ਗਾਇਕ ਨੂੰ ਕਈ ਤਰਾਂ ਦੇ ਸਵਾਲ ਕੀਤੇ ਗਏ ਸੀ। .ਇਸ ਗੀਤ ਨੂੰ ਲੈ ਇੱਕ ਹੋਰ ਬਹਿਸ ਵੀ ਛਿੜੀ ਆਖਿਰ ਗਾਇਕ ਨੇ ਇਹ ਗੀਤ ਆਪਣੇ ਯੂਟਿਊਬ ਚੈਨਲ ਉੱਪਰ ਕਿਉਂ ਨਹੀਂ ਪੇਸ਼ ਕੀਤਾ। ਸਿੱਧੂ ਮੂਸੇਵਾਲਾ ਨੂੰ ਆਪਣਾ ਵੱਡਾ ਬਾਈ ਦੱਸਣ ਵਾਲੇ ਅਵਰੀਤ ਸਿੱਧੂ ਵਲੋਂ ਕਰਨ ਔਝਲਾ ਨੂੰ ਕੋਈ ਸਵਾਲ ਕੀਤੇ ਗਏ ਸੀ ਜਿਸ ਤੋਂ ਬਾਅਦ ਕਰਨ ਨੇ ਇਸਦਾ ਕਾਰਨ ਦਸਿਆ। ਉਨ੍ਹਾਂ ਲਾਈਵ ਆ ਇਸ ਬਾਰੇ ਪੂਰੀ ਗੱਲ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਗੀਤ ਉਨ੍ਹਾਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜ਼ਲੀ ਭੇਟ ਕਰਨ ਲਈ ਬਣਾਇਆ ਸੀ। ਉਨ੍ਹਾਂ ਕਿਹਾ ਕੀ ਮੈਂ ਇਹ ਗੀਤ ਮੂਸੇਵਾਲਾ ਦੇ ਪਰਿਵਾਰ ਨੂੰ ਵੀ ਭੇਜਿਆ ਗਿਆ ਸੀ।
.
Karan Aujhla surrounded by those calling Moosewala a brother, shares photo with sharpshooter Kali, seeks response.
.
.
.
#punjabnews #sidhumoosewala #karanaujla
Recommended