Rahul Gandhi ਨੇ ਸਬਜ਼ੀ ਲਾਉਣ ਵਾਲੇ ਨਾਲ ਕੀਤੀ ਮੁਲਾਕਾਤ, ਰੋ ਪਿਆ ਰੇਹੜੀ ਵਾਲਾ |OneIndia Punjabi

  • 10 months ago
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਬਜ਼ੀ ਵਿਕਰੇਤਾ ਨਾਲ ਮੁਲਾਕਾਤ ਕੀਤੀ ਹੈ | ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ | ਤਸਵੀਰਾਂ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਰਾਹੁਲ ਤੇ ਸਬਜ਼ੀ ਵਿਕਰੇਤਾ ਰਾਮੇਸ਼ਵਰ ਇਸ ਮੁਲਾਕਾਤ ਦੌਰਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਰਾਹੁਲ ਨੇ ਰਾਮੇਸ਼ਵਰ ਦੀ ਖੂਬ ਤਾਰੀਫ ਕੀਤੀ। ਇੰਨਾ ਹੀ ਨਹੀਂ ਰਾਹੁਲ ਗਾਂਧੀ ਨੇ ਸਬਜ਼ੀ ਵਿਕਰੇਤਾ ਰਾਮੇਸ਼ਵਰ ਨਾਲ ਖਾਣਾ ਵੀ ਖਾਦਾ | ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਸਬਜ਼ੀ ਵਿਕਰੇਤਾ ਦੀਆਂ ਮੁਲਾਕਾਤ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ ।
.
Rahul Gandhi met the vegetable grower, the hawker cried.
.
.
.
#rahulgandhi #congress #vegetablegrower

Recommended