ਮਾ. ਤਰਲੋਚਨ ਸਿੰਘ ਦੀ ਮੌਤ 'ਤੇ CM ਨੇ ਪ੍ਰਗਟਾਇਆ ਦੁੱਖ, 'ਨਹੀਂ ਭੁੱਲ ਸਕਦੇ ਉਹਨਾਂ ਨਾਲ ਬਿਤਾਏ ਪਲ'|OneIndia Punjabi

  • 10 months ago
ਪਾਲੀਵੁੱਡ ਦੀਆਂ ਸਟਾਰਰ ਸੁਪਰਹਿੱਟ ਫ਼ਿਲਮਾਂ ‘ਏਕਮ’ ਅਤੇ ‘ਹਸ਼ਰ’ ਸਮੇਤ ਅਣਗਿਣਤ ਹੋਰ ਵੱਡੇ ਅਤੇ ਛੋਟੇ ਪਰਦੇ ਦੀਆਂ ਫਿਲਮਾਂ ਦੇ ਸਕ੍ਰਿਪਟ ਰਾਈਟਰ ਮਾ. ਤਰਲੋਚਨ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਿਸ 'ਤੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਨੇ ਵੀ ਦੁੱਖ ਪ੍ਰਗਟਾਇਆ ਹੈ | ਭਗਵੰਤ ਮਾਨ ਨੇ ਮਾਸਟਰ ਤਰਲੋਚਨ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਨਾਲ ਬਿਤਾਏ ਪਲ ਕਦੀ ਨਹੀਂ ਭੁੱਲ ਸਕਦੇ | ਮੁੱਖ-ਮੰਤਰੀ ਮਾਨ ਨੇ ਟਵੀਟ ਕਰ ਲਿਖਿਆ, ਪੰਜਾਬ ਦੇ ਰੰਗ-ਮੰਚ ਸਾਹਿਤ ਦੇ ਖੇਤਰ ਦੀ ਮਾਨਯੋਗ ਸਖਸ਼ੀਅਤ ਮਾਸਟਰ ਤਰਲੋਚਨ ਸਿੰਘ ਦੇ ਬੇਵਕਤੀ ਅਕਾਲ ਚਲਾਣੇ ਦੋਇ ਖਬਰ ਸੁਣ ਕੇ ਬਹੁਤ ਦੁੱਖ ਹੋਇਆ |
.
CM expresses grief over Tarlochan Singh's death, 'Can't forget the moments spent with him'
.
.
.
#BabbuMaan #TarlochanSingh #cmbhagwantmann

Recommended