ਕਰਤਾਰਪੁਰ ਲਾਂਘੇ ਨੇ ਮਿਲਾਏ, 76 ਸਾਲਾਂ ਤੋਂ ਵਿੱਛੜੇ ਭੈਣ ਭਰਾ | Kartarpur News |OneIndia Punjabi

  • 9 months ago
ਭਾਰਤ-ਪਾਕਿਸਤਾਨ ਦੀ ਵੰਡ ਦੇ ਦਰਦ ਦੀ ਇੱਕ ਹੋਰ ਕਹਾਣੀ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਦੇਖਣ ਨੂੰ ਮਿਲੀ ਹੈ। ਜੀ ਹਾਂ 1947 ਦੀ ਵੰਡ ਸਮੇਂ ਵਿਛੜੇ ਭੈਣ ਭਰਾ ਦਾ ਆਖਿਰਕਾਰ ਮਿਲਾਪ ਹੋ ਗਿਆ ਹੈ। ਤਕਰੀਬਨ 76 ਸਾਲਾਂ ਬਾਅਦ ਭੈਣ ਨੇ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹੀ। ਭਾਰਤ-ਪਾਕਿਸਤਾਨ ਦੀ ਵੰਡ ਵੇਲੇ 76 ਸਾਲ ਪਹਿਲਾਂ ਵਿਛੜੇ ਭੈਣ-ਭਰਾ ਦਾ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਮੇਲ ਹੋਇਆ ਹੈ, ਜਿਥੇ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਵਿਅਕਤੀ ਆਪਣੀ ਪਾਕਿਸਤਾਨ ਰਹਿੰਦੀ ਭੈਣ ਨੂੰ ਮਿਲਿਆ।
.
Kartarpur Corridor reunited brothers and sisters who had been separated for 76 years.
.
.
.
#viralvideo #punjabnews #KartarpurSahib
~PR.182~

Recommended