AAP MLA ਨੇ ਅੱਧੀ ਰਾਤੀ ਕੀਤੀ ਰੇਡ ਨਹਿਰੀ ਪਾਣੀ ਚੋਰੀ ਕਰਨ ਵਾਲਿਆਂ ਦੀ ਲਗਾਈ ਕਲਾਸ ਦੇਖੋ ਕੀ ਹੋਇਆ|OneIndia Punjabi
  • 9 months ago
AAP MLA ਜਗਦੀਪ ਕਮਬੋਜ ਗੋਲਡੀ ਨੇ ਬੀਤੀ ਰਾਤ ਰੇਡ ਕੀਤੀ | ਲਗਾਤਾਰ ਕਿਸਾਨਾਂ ਵਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਖੇਤਾਂ 'ਚ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ | ਜਿਸ ਪਿੱਛੋਂ ਜਲਾਲਾਬਾਦ ਦੇ MLA ਜਗਦੀਪ ਕਮਬੋਜ ਨੇ ਅੱਧੀ ਰਾਤੀ ਰੇਡ ਕੀਤੀ ਤੇ ਨਹਿਰੀ ਵਿਭਾਗ ਨੂੰ ਹੁਕਮ ਦਿੱਤੇ ਨਹਿਰੀ ਪਾਣੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾਵੇ |
.
AAP MLA conducted a midnight raid, organized a class for canal water thieves, see what happened.
.
.
.
#punjabnews #aapmla #cmbhgwantmann
~PR.182~
Recommended