Pearls ਘੋਟਾਲੇ 'ਚ ਮੰਤਰੀਆਂ-ਸੰਤਰੀਆਂ ਦਾ ਪਰਦਾਫਾਸ਼, CM ਮਾਨ ਤੋਂ ਪਹੁੰਚ ਗਏ ਨਾਂ? ਹੁਣ ਨਹੀਂ ਬਚਦੇ|OneIndia punjabi

  • 9 months ago
ਪੰਜਾਬ 'ਚ ਪਰਲਜ਼ ਗਰੁੱਪ ਘੁਟਾਲਾ ਮਾਮਲੇ 'ਚ ਵਿਜੀਲੈਂਸ ਬਿਊਰੋ ਹੱਥ ਇੱਕ ਵੱਡੀ ਲੀਡ ਲੱਗੀ ਹੈ। ਵਿਜੀਲੈਂਸ ਨੇ ਪਰਲਜ਼ ਗੁਰੱਪ ਘੁਟਾਲੇ ਨਾਲ ਜੁੜੇ ਸਿਆਸਤਦਾਨ ਅਤੇ ਪੁਲਿਸ ਅਫ਼ਸਰਾਂ ਦੀ ਭੂਮਿਕਾ ਸਾਹਮਣੇ ਲਿਆਂਦੀ ਹੈ। ਮੀਡੀਆ ਰਿਪੋਟਸ ਮੁਤਾਬਕ ਪਰਲਜ਼ ਘੁਟਾਲੇ ਦੀ ਤਫ਼ਤੀਸ਼ ਦੌਰਾਨ ਕਾਂਗਰਸ ਨਾਲ ਸਬੰਧਤ 4 ਆਗੂਆਂ ਭੂਮਿਕਾ ਸਾਹਮਣੇ ਆਈ ਹੈ, ਜਿਨ੍ਹਾਂ 'ਚ ਇੱਕ ਸਾਬਕਾ ਮੰਤਰੀ ਵੀ ਸ਼ਾਮਲ ਹੈ ਤੇ ਪੰਜਾਬ ਪੁਲੀਸ ਦੇ ਇੱਕ ਸੀਨੀਅਰ ਆਈਪੀਐੱਸ ਅਧਿਕਾਰੀ, ਇੱਕ ਸੇਵਾ ਮੁਕਤ ਆਈਪੀਐੱਸ, ਡੀਐੱਸਪੀ ਅਤੇ ਇੰਸਪੈਕਟਰ ਪੱਧਰ ਦੇ 4 ਅਫ਼ਸਰਾਂ ਦੀ ਸ਼ੱਕੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ।
.
Ministers-sentries exposed in the Pearls scam.
.
.
.
#PearlGroupScam #PunjabNews #punjabnews

Recommended