Justin Trudeau ਨੇ ਆਪਣੀ ਪਤਨੀ ਸੰਬੰਧੀ Social Media 'ਤੇ ਪੋਸਟ ਪਾ ਬੋਲੀ ਅਜਿਹੀ ਗੱਲ |OneIndia Punjabi
  • 9 months ago
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਗ੍ਰੈਗੋਇਰੇ ਤੋਂ 18 ਸਾਲ ਦੇ ਬਾਅਦ ਵੱਖ ਹੋ ਰਹੇ ਹਨ। ਜਸਟਿਨ ਟਰੂਡੋ ਤੇ ਉਹਨਾਂ ਦੀ ਪਤਨੀ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ। ਮੀਡਿਆ ਰਿਪੋਰਟਸ ਮੁਤਾਬਿਕ ਟਰੂਡੋ ਤੇ ਉਹਨਾਂ ਦੀ ਪਤਨੀ ਦੇ ਰਿਸ਼ਤੇ 'ਚ ਪਿੱਛਲੇ ਕੁੱਝ ਸਮੇਂ ਤੋਂ ਸਹੀ ਨਹੀਂ ਛਲ ਰਿਹਾ ਸੀ | ਜਿਸ ਬਾਰੇ ਉਹਨਾਂ ਵਲੋਂ ਖੁੱਲ ਕੇ ਚਰਚਾ ਵੀ ਕੀਤੀ ਗਈ ਸੀ ਪਰ ਸ਼ਾਇਦ ਕੋਈ ਸਿੱਟਾ ਨਾ ਨਿਕਲਣ ਕਾਰਨ ਉਹਨਾਂ ਨੇ ਵੱਖ ਹੋਣ ਦਾ ਫੈਸਲਾ ਲਿਆ |
.
Justin Trudeau posted about his wife on Social Media and said such a thing.
.
.
.
#justintrudeauwife #justintrudeau #justintrudeaunews
Recommended