ਲਓ ਜੀ Sidhu Moosewala ਕਤ+ਲ ਕਾਂਡ ਦੇ ਸਾਰੇ ਮੁਲਜ਼ਮਾਂ ਨੂੰ ਹੋ ਗਏ ਹੁਕਮ! ਕੀ ਹੁਣ ਮਿਲੂ ਇਨਸਾਫ?|OneIndia Punjabi
  • 9 months ago
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤ+ਲ ਕਾਂਡ (Sidhu Moosewala mur+der case) ਮਾਮਲੇ 'ਚ ਬੁੱਧਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਸਾਰੇ ਮੁਲਜ਼ਮਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮਾਨਸਾ ਕੋਰਟ 'ਚ ਪੇਸ਼ੀ ਹੋਈ ਹੈ। ਮਾਣਯੋਗ ਸੀਜੀਐਮ ਦੀ ਅਦਾਲਤ ਨੇ ਸਾਰੇ ਜੇਲ੍ਹ ਸੁਪਰਡੈਂਟਾਂ ਨੂੰ ਪ੍ਰੋਡਕਸ਼ਨ ਵਾਰੰਟ ਜਾਰੀ ਕਰਦਿਆਂ ਸਾਰੇ ਮੁਲਜ਼ਮਾਂ ਨੂੰ 9 ਅਗਸਤ ਨੂੰ ਸੈਸ਼ਨ ਅਦਾਲਤ ਵਿੱਚ ਫਿਜ਼ੀਕਲ ਤੌਰ ‘ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
.
All the accused of the Sidhu Moosewala mur+der case have been ordered! Do you get justice now?
.
.
.
#sidhumoosewala #mansacourt #sidhufamily
~PR.182~
Recommended