Manish Sisodia ਦੀ ਘਰਵਾਲੀ ਵੀ ਘਪਲੇ 'ਚ ਸ਼ਾਮਿਲ? ED ਨੇ ਕਰ'ਤੇ ਐਸੇ ਖੁਲਾਸੇ ਕਿ ਉੱਡ ਜਾਣੇ ਹੋਸ਼ |OneIndia Punjabi

  • 11 months ago
ਅੱਜ ਮੋਦੀ ਸਰਕਾਰ ਨੇ ਮਨੀਸ਼ ਸਿਸੋਦੀਆ ਜੀ ਅਤੇ ਉਨ੍ਹਾਂ ਦੀ ਪਤਨੀ ਦੇ ਲਏ 2 ਫਲੈਟ ਅਟੈਚ ਕਰ ਲਏ ਹਨ। ਇੱਕ ਫਲੈਟ 2005 ਵਿੱਚ 5 ਲੱਖ ਵਿੱਚ ਅਤੇ ਦੂਜਾ 2018 ਵਿੱਚ 65 ਲੱਖ ਵਿੱਚ ਲਿਆ ਗਿਆ ਸੀ।ਇਸ ਤੋਂ ਇਲਾਵਾ 11 ਲੱਖ ਰੁਪਏ ਵਾਲਾ ਬੈਂਕ ਖਾਤਾ ਵੀ ਅਟੈਚ ਕੀਤਾ ਗਿਆ ਹੈ। ਇਹ ਰਕਮ ਕੁੱਲ ਮਿਲਾ ਕੇ 81 ਲੱਖ ਬਣਦੀ ਹੈ ਅਤੇ ਇਸ ਸਾਰੀ ਰਕਮ ਦਾ ਦਿੱਲੀ ਦੀ ਆਬਕਾਰੀ ਨੀਤੀ ਨਾਲ ਕੋਈ ਸਬੰਧ ਨਹੀਂ ਹੈ।
.
Manish Sisodia's wife also involved in the scam? ED has made such revelations that the senses will fly.
.
.
.
#ManishSisodia #ED #DelhiExcisePolicyCase
~PR.182~

Recommended