ਪੁਲਿਸ ਦੇ ਰੋਕਣ 'ਤੇ ਪਿਓ-ਪੁੱਤ ਆਏ ਤਲਖ਼ੀ 'ਚ,ਕੀਤਾ ਰੋਡ 'ਤੇ ਹਾਈ-ਵੋਲਟੇਜ ਡਰਾਮਾ, ਕੱਢੀਆਂ ਗਾਲ੍ਹਾਂ|OneIndia Punjabi

  • 10 months ago
ਅੰਮ੍ਰਿਤਸਰ ਵਿਚ ਟਰੈਫਿਕ ਨੂੰ ਲੈ ਕੇ ਟਰੈਫਿਕ ਪੁਲਸ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਤੇ ਜੋ ਵਿਅਕਤੀ ਟਰੈਫਿਕ ਰੁਲਜ ਨਹੀਂ ਅਪਣਾਉਂਦਾ ਉਸ ਦੇ ਖਿਲਾਫ ਪੁਲਸ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ| ਅੰਮ੍ਰਿਤਸਰ ਦੇ ਕ੍ਰਿਸਟਲਜ਼ ਚੌਂਕ ਵਿੱਚ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਹਰ ਸ਼ਕਤੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਜਿਨਾ ਕਾਰਾਂ ਦੇ ਉੱਪਰ ਹਾਈ ਸਕਿਉਰਿਟੀ ਨੰਬਰ ਨਹੀਂ ਸੀ ਲੱਗੇ ਉਹਨਾਂ ਕਾਰਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਇਸ ਦੌਰਾਨ ਪੁਲਸ ਨੇ ਜਦੋਂ ਇਕ ਕਾਰ ਨੂੰ ਰੋਕਿਆ ਤਾਂ ਕਾਰ ਚਾਲਕ ਵੱਲੋਂ ਪੁਲਿਸ ਦੇ ਨਾਲ ਬਦਸਲੂਕੀ ਕੀਤੀ ਗਈ| ਜਿਸ ਤੋਂ ਬਾਅਦ ਉਥੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਇਸ ਦੌਰਾਨ ਕਾਰ ਵਿੱਚ ਸਵਾਰ ਪਿਓ-ਪੁੱਤ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਇਸ ਦੌਰਾਨ ਬੁੱਝ ਕੇ ਉਹਨਾਂ ਦਾ ਚਲਾਣ ਕੱਟ ਦਿੱਤਾ ਗਿਆ ਹੈ ਤੇ ਓਹਨਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ |
.
High voltage drama happened when father and son were stopped by the police in Amritsar.
.
.
.
#amritsarnews #punjabnews #punjabpolice
~PR.182~

Recommended