ਚੋਰਾਂ ਨੇ ਕਰਿਆਨੇ ਦੀ ਦੁਕਾਨ 'ਚ ਕਰ ਦਿੱਤਾ ਅਜਿਹਾ ਕਾਰਾ, ਜੋ ਹੋ ਗਿਆ ਕੈਮਰੇ 'ਚ ਕੈਦ, ਦੇਖੋ Video|OneIndia Punjabi
  • 10 months ago
ਤਾਜ਼ਾ ਮਾਮਲਾ ਲੁਧਿਆਣਾ ਦੇ ਹੈਦਰ ਸ਼ੇਕ ਕੋਲਨੀ ਤੋਂ ਸਾਹਮਣੇ ਆਇਆ ਹੈ ਕਿ, ਜਿਥੇ ਦੇਰ ਰਾਤ ਸ਼ਾਤਰ ਚੋਰਾਂ ਦੇ ਵੱਲੋਂ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਕਰੀਬ 2 ਤੋ 3 ਲੱਖ ਰੁਪਏ ਦੀ ਚੋਰੀ ਘਰ ਰਫੂਚੱਕਰ ਹੋ ਗਏ| ਜਿਸ ਦੀ ਸੀ ਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ |
.
Thieves did such a thing in the grocery store, which was caught on camera, see the video.
.
.
.
#ludhiananews #punjabnews #karyanastore
~PR.182~
Recommended