Diljit Dosanjh ਨੇ ਦਿਖਾਇਆ ਆਪਣਾ ਆਲੀਸ਼ਾਨ ਘਰ, ਪੂਰੇ ਬੈੱਡ 'ਤੇ ਖਿੱਲਰੇ ਪਏ ਕੱਪੜੇ |OneIndia Punjabi
  • 10 months ago
ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਹੈ। ਉਨ੍ਹਾਂ ਨੇ ਆਪਣੇ ਟੈਲੇਂਟ ਤੇ ਮੇਹਨਤ ਨਾਲ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਤੇ ਹਾਲੀਵੁੱਡ 'ਚ ਵੀ ਨਾਮ ਕਮਾਇਆ ਹੈ। ਜਿਸ ਮੁਕਾਮ 'ਤੇ ਅੱਜ ਦਿਲਜੀਤ ਦੋਸਾਂਝ ਹਨ, ਉਹ ਹਰ ਕਲਾਕਾਰ ਦਾ ਸੁਪਨਾ ਹੈ। ਇਸ ਦੇ ਨਾਲ ਨਾਲ ਦਿਲਜੀਤ ਸੋਸ਼ਲ ਮੀਡੀਆ 'ਤੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹੁਣ ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਕਲਾਕਾਰ ਨੇ ਇਸ ਵੀਡੀਓ 'ਚ ਆਪਣੇ ਘਰ ਦੀ ਝਲਕ ਫੈਨਜ਼ ਨੂੰ ਦਿਖਾਈ ਹੈ।
.
Diljit Dosanjh showed his luxurious house, clothes scattered all over the bed.
.
.
.
#diljitdosanjh #punjabisinger #punjabnews
Recommended