Simranjit Singh Mann ਦੇ ਕਰੀਬੀ ਨੇ ਛੱਡੀ ਪਾਰਟੀ, ਕਿਹਾ 'ਨਹੀਂ ਝੱਲੀ ਜਾਂਦੀ ਹੋਰ ਜ਼ਲਾਲਤ' |OneIndia Punjabi
  • 10 months ago
ਸਿਮਰਨਜੀਤ ਸਿੰਘ ਮਾਨ ਦੇ ਕਰੀਬੀ ਨੇ ਪਾਰਟੀ ਛੱਡ ਦਿੱਤੀ ਹੈ | ਜਸਕਰਨ ਸਿੰਘ ਕਾਹਨ ਵਾਲਾ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਨੂੰ ਛੱਡ ਦਿੱਤਾ ਹੈ, ਉਹਨਾਂ ਨੇ ਅਸਤੀਫ਼ਾ ਦੇ ਦਿੱਤਾ ਹੈ | ਦੱਸ ਦਈਏ ਜਸਕਰਨ ਸਿੰਘ ਕਾਹਨ ਵਾਲਾ ਨੇ ਆਪਣੇ ਸੋਸ਼ਲ ਮੀਡਿਆ 'ਤੇ ਇਸ ਸੰਬੰਧੀ ਇੱਕ ਪੋਸਟ ਸਾਂਝੀ ਕੀਤੀ ਹੈ | ਉਹਨਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ਮੈਂ ਮਿਤੀ 22 ਜੂਨ 2023 ਨੂੰ ਸਵੇਰੇ 8;30 ਵਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਅਸਤੀਫ਼ਾ ਦੇ ਦਿੱਤਾ ਹੈ | ਜਸਕਰਨ ਸਿੰਘ ਨੇ ਇਹ ਕਹਿ ਕਿ ਅਸਤੀਫ਼ਾ ਦਿੱਤਾ ਹੈ ਕਿ ਉਹ ਜ਼ਲੀਲ ਨਹੀਂ ਹੋਣਾ ਚਾਹੁੰਦੇ | ਜੀ ਹਾਂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਪਣੇ ਅਸਤੀਫ਼ਾ ਪੱਤਰ 'ਚ ਲਿਖਿਆ ਕਿ ਪਾਰਟੀ ਮੈਨੂੰ ਕੱਢਣਾ ਚਾਹੁੰਦੀ ਹੈ |
.
Simranjit Singh Mann's close friend left the party, said 'no more humiliation'.
.
.
.
#simranjitsinghmann #JaskaranSingh #AkaliDalAmritsar
Recommended