Amritsar ਦੇ ਬੱਚਿਆਂ ਨੇ Dubai ਖੇਡਾਂ 'ਚ ਪਾਈਆਂ ਧੂੰਮਾਂ, ਜਿੱਤਿਆ GOLD ਮੈਡਲ |Amritsar News |OneIndia Punjabi

  • 11 months ago
ਅੱਜਕਲ ਦੀ ਨੌਜਵਾਨ ਪੀੜ੍ਹੀ ਹਮੇਸ਼ਾ ਹੀ ਮੋਬਾਇਲਾਂ ਵਿੱਚ ਗੇਮਾਂ ਖੇਡਣ ਜਾਂਦਾ ਵਿਅਸਤ ਦਿਖਾਈ ਦਿੰਦੀ ਹੈ ਅਤੇ ਜ਼ਿਆਦਾਤਰ ਬੱਚੇ ਗਰਾਉਂਡ ਦੇ ਵਿੱਚ ਖੇਡਾਂ ਨੂੰ ਅਤੇ ਟੂਰਨਾਮੈਂਟਾਂ ਨੂੰ ਭੁੱਲਦੇ ਨਜ਼ਰ ਆ ਰਹੇ ਹਨ ਅਤੇ ਕੁਝ ਬੱਚੇ ਅਜਿਹੇ ਹਨ ਉਹ ਗਰਾਊਂਡ ਵਿਚ ਖੇਡਾਂ ਖੇਡ ਕੇ ਆਪਣੇ ਮਾਤਾ ਪਿਤਾ ਦੇ ਨਾਲ ਪੂਰੇ ਭਾਰਤ ਦਾ ਨਾਮ ਰੋਸ਼ਨ ਕਰਨ ਵਿਚ ਲੱਗੇ ਹੋਏ ਹਨ | ਦੁਬਈ ਦੇ ਵਿੱਚ ਵਿਚ ਵੱਖ-ਵੱਖ ਦੇਸ਼ਾਂ ਦੇ ਬੱਚਿਆਂ ਦੀਆਂ ਹੋਈਆਂ EURASIA CUP 2023(Aerobics) ਖੇਡਾਂ ਦੇ ਵਿੱਚ ਇੱਕ ਵਾਰ ਫਿਰ ਭਾਰਤ ਦੇ ਬੱਚਿਆਂ ਨੇ ਗੋਲਡ ਮੈਡਲ ਜਿੱਤਣ ਵਿਚ ਸਫ਼ਲਤਾ ਹਾਸਲ ਕੀਤੀ ਹੈ |
.
Children of Amritsar won the gold medal in the Dubai Games.
.
.
.
#punjabnews #amritsarnews #goldmedal
~PR.182~

Recommended