ਬੱਚ ਗਿਆ Punjab! ਨਹੀਂ ਹੋਵੇਗਾ ਤੂਫ਼ਾਨ ਦਾ ਅਸਰ, ਦੇਖੋ ਕਿੱਥੇ ਤੱਕ ਮਾਰ ਕਰੇਗਾ 'ਬਿਪਰਜੋਏ' |OneIndia Punjabi

  • 11 months ago
ਚੱਕਰਵਾਤੀ ਤੂਫ਼ਾਨ ਬਿਪਰਜੋਏ ਦਾ ਅਸਰ ਗੁਜਰਾਤ 'ਚ ਦਿੱਖਣਾ ਸ਼ੁਰੂ ਹੋ ਗਿਆ ਹੈ | ਜੀ ਹਾਂ ਮੌਸਮ ਵਿਭਾਗ ਵਲੋਂ ਦੇ 15 ਜੂਨ ਨੂੰ ਚੱਕਰਵਾਤ ਬਿਪੋਰਜੋਏ ਦੀ ਗੁਜਰਾਤ ਨਾਲ ਟਕਰਾਉਣ ਦੀ ਸੰਭਾਵਨਾ ਜਤਾਈ ਸੀ ਪਰ ਪੰਜਾਬ 'ਚ ਇਸਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ, ਪੰਜਾਬ ਇਸ ਤੂਫ਼ਾਨ ਤੋਂ ਬਚਿਆ ਰਹੇਗਾ | ਦੱਸ ਦਈਏ ਚੱਕਰਵਾਤ ਬਿਪਰਜੋਏ ਅਰਬ ਸਾਗਰ ਤੋਂ ਸ਼ੁਰੂ ਹੋਇਆ ਸੀ ਤੇ ਜੋਧਪੁਰ ਪਹੁੰਚ ਕੇ ਇਹ ਤੂਫ਼ਾਨ ਸ਼ਾਂਤ ਹੋਵੇਗਾ | ਗੁਜਰਾਤ 'ਚ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ |
.
Saved Punjab! There will be no effect of storm.
.
.
.
#biparjoy #cyclone #punjabnews

Recommended