ਚੱਲਦੀ PC 'ਚ ਹੱਸ ਕੇ ਇਹ ਕੀ ਕਹਿ ਗਏ CM Mann, 'ਹਰਿਆਣਾ ਦੇ ਸੂਤਰ ਸਾਡੇ ਘਰਾਂ 'ਚ ਹੀ ਨੇ' |OneIndia Punjabi

  • 11 months ago
ਪੰਜਾਬ ਯੂਨੀਵਰਸਿਟੀ ਦੇ ਮਸਲੇ 'ਤੇ ਮੁੱਖ-ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ PU Punjab ਦੀ ਵਿਰਾਸਤ ਹੈ ਤੇ PU ਨਾਲ Punjab ਦੀਆਂ ਭਾਵਨਾਵਾਂ ਜੁੜੀਆਂ ਹੋਇਆਂ ਹਨ। ਵੰਡ ਤੋਂ ਪਹਿਲਾਂ ਪੰਜਾਬ ਦੀ ਯੂਨੀਵਰਸਿਟੀ ਲਾਹੌਰ ਹੁੰਦੀ ਸੀ। ਹੁਣ ਜਦੋਂ ਹਰਿਆਣਾ ਅਤੇ ਹਿਮਾਚਲ ਪੰਜਾਬ ਦਾ ਹਿੱਸਾ ਨਹੀਂ ਰਹੇ ਤਾਂ ਇਨ੍ਹਾਂ ਦਾ ਪੰਜਾਬ ਯੂਨੀਵਰਿਸਟੀ ਉਤੇ ਕੋਈ ਅਧਿਕਾਰ ਵੀ ਨਹੀਂ। ਉਸ ਵੇਲੇ PU 'ਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦਾ ਹਿੱਸਾ ਸੀ। ਮੁੱਖਮੰਤਰੀ ਮਾਨ ਚੱਲਦੀ PC 'ਚ ਬੋਲੇ- ਹਰਿਆਣਾ ਦੇ ਸੂਤਰ ਸਾਡੇ ਘਰਾਂ 'ਚ ਵੀ ਨੇ।
.
What did CM Mann say while laughing on the running PC, 'Haryana sources are only in our homes'.
.
.
.
#bhagwantmann #cmmann #punjabnews

Recommended