ਵਿਜੀਲੈਂਸ ਅੱਗੇ ਪੇਸ਼ ਹੋਣ ਦੀ ਬਜਾਏ ਹਮਦਰਦ ਪੁੱਜੇ ਹਾਈ ਕੋਰਟ | Dr. Barjinder Singh Hamdard | OneIndia Punjabi
  • 11 months ago
ਪੰਜਾਬ ਦੀ ਪੰਜਾਬੀ ਅਖਬਾਰ ‘ਅਜੀਤ’ ਸਮੂਹ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਵਿਜੀਲੈਂਸ ਬਿਊਰੋ ਦੇ ਅੱਗੇ ਪੇਸ਼ ਹੋਣ ਦੀ ਬਜਾਏ ਪੰਜਾਬ ਐਂਡ ਹਰਿਆਣਾ ਹਾਈਕਰਟ ਪੁੱਜ ਗਏ ਹਨ, ਉਹਨਾਂ ਨੇ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ |
.
Instead of appearing before the Vigilance, hamdard reached the High Court.
.
.
.
#punjabenews #ajitnews #barjindersingh
~PR.182~
Recommended