June ਤੋਂ ਬਾਅਦ ਨਹੀਂ ਨਜ਼ਰ ਆਉਣਗੇ ਪੈਟਰੋਲ ਵਾਲੇ ਦੋਪਹੀਆ ਵਾਹਨ | Electrical Bikes | OneIndia Punjabi

  • last year
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ 'ਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਾਹਸੀ ਕਦਮ ਚੁੱਕਿਆ ਹੈ । ਜੂਨ ਤੋਂ ਬਾਅਦ ਚੰਡੀਗੜ੍ਹ 'ਚ ਕੋਈ ਵੀ ਪੈਟਰੋਲ ਬਾਈਕ ਨਹੀਂ ਵੇਚੀ ਜਾਵੇਗੀ ਅਤੇ ਨਾ ਹੀ ਰਜਿਸਟਰਡ ਹੋਵੇਗੀ ।
.
Petrol two-wheelers will not be seen after June.
.
.
.
#punjabnews #electricalvehicles #petrolbikes
~PR.182~