ਸਿੱਖ ਪੰਥਕ ਕਮੇਟੀਆਂ 15 ਜੁਲਾਈ ਨੂੰ ਕਰਨ ਜਾ ਰਹੀਆਂ ਵੱਡਾ ਇਕੱਠ ਦੇਖੋ ਕੀ ਹੋਵੇਗਾ ਉਸ ਦਿਨ | OneIndia Punjabi

  • 11 months ago
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ, ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਹੋਰ ਪੰਥਕ ਮਸਲਿਆਂ 'ਚ ਇਨਸਾਫ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਲੱਗੇ ਕੌਮੀ ਇਨਸਾਫ਼ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਆਰ-ਪਾਰ ਦੇ ਸੰਘਰਸ਼ ਦੀਆਂ ਤਿਆਰੀਆਂ ਨੂੰ ਲੈ ਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਦੀਵਾਨ ਟੋਡਰ ਮੱਲ ਹਾਲ ਵਿਖੇ ਪੰਥਕ ਇੱਕਠ ਕੀਤਾ ਗਿਆ |
.
Sikh sect committees are going to hold a big gathering on July 15. See what will happen on that day.
.
.
.
#punjabnews #bandisingh #qaumiinsaafmorcha
~PR.182~

Recommended