ਹੁਣੇ-ਹੁਣੇ CM Mann ਨੇ ਕਾਰੋਬਾਰੀਆਂ ਲਈ ਸੁਣਾਈ ਖ਼ੁਸ਼ਖ਼ਬਰੀ | Cm Bhagwant Mann |OneIndia Punjabi
  • 11 months ago
ਮੁੱਖ-ਮੰਤਰੀ ਭਗਵੰਤ ਮਾਨ ਨੇ ਕਾਰੋਬਾਰੀਆਂ ਲਈ ਵੱਡਾ ਐਲਾਨ ਕੀਤਾ ਹੈ | ਇੰਡਸਟਰੀ ਲਈ Stamp Paper ਦੀ ਕਲਰ ਕੋਟਿੰਗ ਦੀ ਸ਼ੁਰੂਆਤ ਕੀਤੀ ਹੈ | ਹੁਣ ਕੋਈ ਵੀ ਕੰਮ ਦੀ ਸ਼ੁਰੂਆਤ ਕਰਨ ਲਈ ਸਿਰਫ਼ ਇੱਕ ਹਰੇ ਰੰਗ ਦੇ Stamp Paper ਦੀ ਜ਼ਰੂਰਤ ਹੋਵੇਗੀ |
.
Recently, CM Mann announced the good news for businessmen.
.
.
.
#BhagwantMann #Industries #punjabnews
Recommended