Nooran Sisters ਦੇ ਰਿਸ਼ਤੇ 'ਚ ਵੱਧ ਗਈ ਕੜਵਾਹਟ, ਸੁਲਤਾਨਾ ਨੂਰਾਂ ਆਪਣੀ ਭੈਣ ਨੂੰ ਕਹਿ ਗਈ ਬਕਵਾਸ |OneIndia Punjabi
  • last year
ਆਪਣੀ ਗਾਇਕੀ ਕਾਰਨ ਅਕਸਰ ਚਰਚਾ ਦਾ ਵਿਸ਼ਾ ਬਣਨ ਵਾਲੀ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੀ ਜੋਤੀ ਨੂਰਾਂ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ| ਸੂਫੀ ਗਾਇਕੀ 'ਚ ਆਪਣੀ ਵੱਖਰੀ ਪਛਾਣ ਹਾਸਿਲ ਕਰਨ ਵਾਲੀ ਨੂਰਾ ਸਿਸਟਰ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਗਾਇਕੀ ਦੀ ਛਾਪ ਛੱਡੀ ਹੈ| ਨੂਰਾਂ ਸਿਸਟਰਸ ਹੁਣ ਵੱਖ ਹੋ ਚੁੱਕਿਆ ਹਨ।
.
The bitterness in the relationship of Nooran Sisters increased, Sultana Nooran called her sister nonsense.
.
.
.
#nooransisters #sultananooran #jyotinooran
Recommended