ਪਿੱਛਲੇ 10 ਸਾਲਾਂ ਦਾ ਟੁੱਟਿਆ Record, May ਦੇ ਪਹਿਲੇ ਹਫ਼ਤੇ 'ਚ ਹੋ ਰਿਹਾ ਸਰਦੀ ਦਾ ਅਹਿਸਾਸ | OneIndia Punjabi

  • last year
ਪੰਜਾਬ 'ਚ ਮਈ ਦੀ ਸ਼ੁਰੂਆਤ 'ਚ ਹੀ ਸਰਦੀ ਦਾ ਅਹਿਸਾਸ ਹੋ ਰਿਹਾ ਹੈ । ਪਿਛਲੇ 10 ਸਾਲ ਦੇ ਮੁਕਾਬਲੇ ਪਹਿਲੀ ਵਾਰ ਮਈ ਦੇ ਪਹਿਲੇ ਹਫ਼ਤੇ ਹੀ ਕਰੀਬ 25 ਡਿਗਰੀ ਔਸਤਨ ਪਾਰਾ ਰਿਕਾਰਡ ਕੀਤਾ ਗਿਆ ਹੈ ਜਦਕਿ ਪਿਛਲੇ 10 ਸਾਲਾਂ 'ਚ ਅਜਿਹਾ ਕਦੇ ਦੇਖਣ ਨੂੰ ਨਹੀਂ ਮਿਲਿਆ ।
.
The record of last 10 years is broken, the feeling of winter is happening in the first week of May.
.
.
.
#punjabnews #weathernews #punjabweather