Canada ਵਾਲੇ ਰਿਸ਼ਤੇਦਾਰ ਬਣ ਪੰਜਾਬੀ ਤੋਂ, ਬਿਹਾਰੀ ਨੌਜਵਾਨਾਂ ਨੇ ਠੱਗੇ 8 ਲੱਖ |OneIndia Punjabi
  • last year
ਕੈਨੇਡਾ ਵਾਲੇ ਰਿਸ਼ਤੇਦਾਰ ਬਣ ਨੌਜਵਾਨਾਂ ਨੇ ਮਾਰੀ ਲੱਖਾਂ ਦੀ ਠੱਗੀ | ਜੀ ਹਾਂ, 3 ਨੌਜਵਾਨ ਭਾਰਤ 'ਚ ਹੀ ਬੈਠੇ ਕੈਨੇਡਾ ਵਾਲੇ ਰਿਸ਼ਤੇਦਾਰ ਬਣ ਲੋਕਾਂ ਕੋਲੋਂ ਪੈਸੇ ਮੰਗਦੇ ਸਨ ਪਰ ਹੁਣ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ | ਉਕਤ ਨੌਜਵਾਨਾਂ ਨੇ ਪੀੜਤ ਬਲਬੀਰ ਸਿੰਘ ਨੂੰ ਕਿਹਾ ਕਿ ਉਹਨਾਂ ਦੇ ਭਾਣਜੇ ਨੇ ਕਲੱਬ 'ਚ ਭੰਨਤੋੜ ਕਰ ਦਿੱਤੀ ਹੈ, ਜਿਸ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ |
.
From Punjabi who became relatives in Canada, Bihari youth cheated 8 lakh.
.
.
.
#canadanews #bihar #balbirsingh
~PR.182~
Recommended