ਮੌਸਮ ਨੇ ਮੁੜ ਲਈ ਕਰਵਟ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ | Weather News | OneIndia Punjabi

  • last year
ਹਰਿਆਣਾ ਤੇ ਪੰਜਾਬ 'ਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ। ਹਰਿਆਣਾ ਵਿੱਚ ਜਿੱਥੇ ਗਰਮੀ ਆਪਣੇ ਸਿਖਰਾਂ ਵੱਲ ਵਧ ਰਹੀ ਹੈ। ਉੱਥੇ ਹੀ ਬੀਤੇ ਦਿਨੀਂ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ ਅਤੇ ਦਸੂਹਾ 'ਚ ਹਲਕੀ ਬਾਰਿਸ਼ ਹੋਈ ਪਰ ਹੁਣ 29 ਅਪ੍ਰੈਲ ਨੂੰ ਇਕ ਹੋਰ ਵੈਸਟਰਨ ਡਿਸਟਰਬੈਂਸ ਹਰਿਆਣਾ 'ਚ ਦਸਤਕ ਦੇਣ ਵਾਲਾ ਹੈ |
.
The weather has taken a turn again, there will be heavy rain in these districts.
.
.
.
#todayweather #weathernews #punjabnews
~PR.182~

Recommended