Brampton ਵਾਲਿਆਂ ਨੇ Sidhu ਦੀ ਯਾਦ 'ਚ ਕੀਤਾ ਅਜਿਹਾ ਕੰਮ, ਸਾਰੇ ਬੋਲੇ ਫੈਨ ਹੋਣ ਤਾਂ ਅਜਿਹੇ ਹੋਣ |OneIndia Punjabi
  • last year
ਕੇਨੈਡਾ ਦੇ ਬਰੈਪਟਨ ਵਿਖੇ ਸਿੱਧੂ ਦੇ ਫੈਨਸ ਦਾ ਵੱਡਾ ਉਪਰਾਲਾ | ਸਿੱਧੂ ਮੂਸੇਵਾਲਾ ਦੀ ਯਾਦ 'ਚ ਸਟ੍ਰੀਟ ਦਾ ਨਾਮ ਰੱਖਿਆ ਜਾਵੇਗਾ 'ਮੂਸਾ' | ਜੀ ਹਾਂ, ਬਰੈਪਟਨ ਦੇ ਡਿਪਟੀ ਮੇਅਰ ਤੇ ਕੌਂਸਲਰ ਹਰਕੀਰਤ ਸਿੰਘ ਵੱਲੋਂ ਸਿਟੀ 'ਚ ਤਜਵੀਜ਼ ਪੇਸ਼ ਕੀਤੀ ਗਈ ਹੈ। ਜਿਸ 'ਚ ਬਰੈਂਪਟਨ ਦੀ ਸਟ੍ਰੀਟ ਨੂੰ ‘ਮੂਸਾ' ਨਾਮ ਦਿੱਤਾ ਜਾ ਸਕਦਾ ਹੈ, ਜੋ ਗਾਇਕ ਸ਼ੁਭਦੀਪ ਸਿੰਘ ਸਿੱਧੂ ਦੇ ਪਿੰਡ ਦਾ ਨਾਮ ਹੈ।
.
Brampton people did such a thing in Sidhu's memory, if all the fans are deaf then it should be like this.
.
.
.
#sidhumoosewala #sidhufan #brampton
Recommended