ਪਿਓ ਨਾਲ ਹੋਈ ਤਕਰਾਰ, ਤਾਂ ਬੇਟੇ ਨੇ ਸੁੱਤੇ ਪਏ ਪਰਿਵਾਰ ਨਾਲ ਕਰਤਾ ਕਾਰਾ, ਦੇਖੋ Video | OneIndia Punjabi

  • last year
ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ 'ਚ ਐਤਵਾਰ ਇਕ ਲੜਕੇ ਨੇ ਆਪਣੇ ਪਿਤਾ ਦੀ ਝੜਕ ਤੋਂ ਨਾਰਾਜ਼ ਹੋ ਕੇ ਆਪਣੇ ਸੁੱਤੇ ਪਏ ਪਰਿਵਾਰ 'ਤੇ ਕੁਹਾੜੀ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ । ਗੁੱਸੇ ਵਿੱਚ ਆਏ ਨੌਜਵਾਨ ਨੇ ਆਪਣੀ ਮਾਂ, ਪਿਓ ਅਤੇ ਭੈਣ ਤਿੰਨਾਂ ਨੂੰ ਕੁਹਾੜੀ ਨਾਲ ਵੱਢ ਦਿੱਤਾ। ਪਿਤਾ ਦੀ ਲਾਸ਼ ਵਰਾਂਡੇ 'ਚ, ਮਾਂ ਦੀ ਦਰਵਾਜ਼ੇ 'ਤੇ ਅਤੇ ਭੈਣ ਦੀ ਲਾਸ਼ ਖੇਤ ਵਿੱਚੋਂ ਬਰਾਮਦ ਹੋਈ ਹੈ।ਇਹ ਮੰਨਿਆ ਜਾ ਰਿਹਾ ਹੈ ਕਿ ਬੇਟੇ ਨੇ ਪਹਿਲਾਂ ਪਿਤਾ ਨੂੰ ਮਾਰਿਆ, ਫਿਰ ਦਰਵਾਜ਼ੇ 'ਤੇ ਮਾਂ ਨੂੰ ਮਾਰਿਆ ਅਤੇ ਫਿਰ ਭੈਣ ਨੂੰ ਦੌੜਦੇ ਹੋਏ ਖੇਤ ਵਿੱਚ ਲਿਜਾ ਕੇ ਮਾਰਿਆ ।
.
Argument with the father, then the son did the same to the sleeping family, see Video.
.
.
.
#uttarpradesh #punjabnews #uttarpradeshnews

Recommended