ਪਿੰਡ ਤੋਂ ਬਾਹਰਲੇ ਲੋਕਾਂ ਨੂੰ ਲੰਗਰ ਲਈ ਪੈਸੇ ਦੇ ਰਹੇ ਪਿੰਡ ਵਾਸੀਆਂ ਨੂੰ ਨਿਹੰਗ ਸਿੰਘ ਹੋਇਆ ਸਿੱਧਾ|OneIndia Punjabi

  • last year
ਪਿੰਡ ਤੋਂ ਬਾਹਰਲੇ ਲੋਕਾਂ ਨੂੰ ਲੰਗਰ ਲਈ ਪੈਸੇ ਦੇ ਰਹੇ ਪਿੰਡ ਵਾਸੀਆਂ ਨੂੰ ਨਿਹੰਗ ਸਿੰਘ ਹੋ ਗਿਆ ਸਿੱਧਾ | ਨਿਹੰਗ ਸਿੰਘ ਨੇ ਕਿਹਾ ਕਿ ਲੰਗਰ ਲਈ ਪੈਸੇ ਦੇਣ ਤੋਂ ਪਹਿਲਾਂ ਤੁਸੀਂ ਆਪਣੇ ਪਿੰਡ 'ਚ ਰਹਿੰਦੇ ਗਰੀਬਾਂ ਬਾਰੇ ਸੋਚੋ | ਜਿਹੜੇ ਲੋਕਾਂ ਕੋਲ ਪਾਉਣ ਲਈ ਕੱਪੜੇ ਨਹੀਂ ਹਨ, ਉਹਨਾਂ ਨੂੰ ਕੱਪੜੇ ਮੁਹਈਆ ਕਰਵਾਓ ਤੇ ਉਹਨਾਂ ਦੀ ਮਦੱਦ ਕਰੋ |

Recommended