Rajnath Singh ਡੇਰਾ ਬਿਆਸ ਤੇ Bhagwant Mann ਡੇਰਾ ਬੱਲਾਂ, ਜ਼ਿਮਨੀ ਚੋਣਾਂ ਜਲੰਧਰ ਲਈ ਕਮਰਕਸੇ | OneIndia Punjabi

  • last year
ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਡੇਰਾ ਸਤਿਸੰਗ ਬਿਆਸ ਪਹੁੰਚੇ। ਜਿੱਥੇ ਉਹਨਾਂ ਨੇ ਸਤਸੰਗ ਸੁਣਿਆ ਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਉੱਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਨੇ ਜਲੰਧਰ ਦੇ ਡੇਰਾ ਬੱਲਾਂ ਦਾ ਦੌਰਾ ਕੀਤਾ।
.
Rajnath Singh reached Dera Beas and Bhagwant Mann Dera Ballan.
.
.
.
#bhagwantmann #rajnathsingh #arvindkejriwal #news

Recommended