ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਦਾਵਾ,ਮੂਸੇਵਾਲਾ ਮ+ਡਰ ਨਾਲ ਕੁੱਝ ਲੈਣਾ ਦੇਣਾ ਨਹੀਂ | OneIndia Punjabi
  • last year
ਨਿਊਜ਼ ਆਉਟਲੈਟ ਏਬੀਪੀ ਨਿਊਜ਼ ਨੇ ਮੰਗਲਵਾਰ ਨੂੰ ਇੱਕ ਇੰਟਰਵਿਊ ਜਾਰੀ ਕੀਤੀ। ਇੰਟਰਵਿਊ 'ਚ ਉਹਨਾਂ ਦੇ ਇੱਕ ਪੱਤਰਕਾਰ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਗੱਲ ਕੀਤੀ ਜੋ ਇਸ ਸਮੇਂ ਪੰਜਾਬ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਇੰਟਰਵਿਊ 'ਚ ਲਾਰੈਂਸ ਨੇ ਕਿਹਾ ਕਿ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਨਹੀਂ ਸੀ। ਹਾਲਾਂਕਿ ਬਿਸ਼ਨੋਈ ਨੇ ਜ਼ਰੂਰ ਕਿਹਾ ਕਿ ਭਾਵੇਂ ਕਿ ਉਹ ਕਤਲ 'ਚ ਸ਼ਾਮਲ ਨਹੀਂ ਸੀ, ਪਰ ਉਸ ਨੂੰ ਗਾਇਕ ਦੀ ਹੱਤਿਆ ਦੀ ਯੋਜਨਾ ਬਾਰੇ ਪਤਾ ਸੀ।
Recommended