ਜੈਕਾਰਿਆਂ ਦੇ ਨਾਲ ਚੱਲੇ Egg-Peg-Leg, ਗੁਰੂਘਰ ਦੇ ਸੇਵਾਦਾਰਾਂ ਨੇ ਪਾਰ ਕੀਤੀਆਂ ਸਾਰੀਆਂ ਹੱਦਾਂ | OneIndia Punjabi

  • last year
ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁੱਝ ਵਿਅਕਤੀਆਂ ਵਲੋਂ ਪਾਰਕ 'ਚ ਬੈਠ ਕੇ ਸ਼ਰਾਬ ਪੀਤੀ ਜਾ ਰਹੀ ਹੈ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਸ਼ਰਾਬ ਪੀਣ ਦੇ ਨਾਲ-ਨਾਲ ਜੈਕਾਰੇ ਲਗਾ ਰਹੇ ਨੇ ਤੇ ਖ਼ੁਦ ਨੂੰ ਗੁਰੂਦੁਆਰੇ ਦੇ ਸੇਵਾਦਾਰ ਦੱਸ ਰਹੇ ਨੇ |
.
gurudwara servants crossed all boundaries.
.
.
.
#punjabnews #gurudwaraservents #ludhiana

Recommended