Moosewala ਦੀ ਮੌਤ ਬਾਰੇ ਇਹ ਕੀ ਕਹਿ ਗਏ ਰਾਜਾ ਵੜਿੰਗ ? ਵੇਖੋ ਕਿਹੜੇ ਮੰਤਰੀ 'ਤੇ ਲਗਾਏ ਇਲਜ਼ਾਮ? | OneIndia Punjabi
  • last year
ਵਿਧਾਨ ਸਭਾ 'ਚ ਬਹਿਸ ਦੌਰਾਨ ਸਿੱਧੂ ਮੂਸੇਵਾਲਾ ਦੇ ਨਾਂ 'ਤੇ ਉਸ ਵੇਲੇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ ਜਦੋਂ PPCC ਪ੍ਰਧਾਨ ਰਾਜਾ ਵੜਿੰਗ ਵੱਲੋਂ ਬੀਤੇ ਦਿਨੀਂ ਹੋਏ ਨਿਹੰਗ ਨੌਜਵਾਨ ਦੇ ਕਤਲ ਮਾਮਲੇ ਬਾਰੇ ਚਰਚਾ ਸ਼ੁਰੂ ਕੀਤੀ ਗਈ।
.
What did Raja Waring say about Moosewala's death? See the accusations against which minister?
.
.
.
#rajawarring #sidhumoosewala #kuldeepdhaliwal
Recommended