ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਤੋਂ ਸਾਬਕਾ CM ਚੰਨੀ ਨੇ ਆਪਣਾ ਵਿਦੇਸ਼ ਦਾ ਦੌਰਾ ਕੀਤਾ ਰੱਦ|OneIndia Punjabi
  • last year
ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਤੋਂ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਆਪਣਾ ਵਿਦੇਸ਼ ਦੌਰਾ ਰੱਦ ਕਰ ਦਿੱਤਾ ਏ | ਦਰਅਸਲ ਪਿੱਛਲੇ ਦਿਨੀਂ CM Mann ਨੇ ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਨਾਲ ਤਿੱਖੀ ਬਹਿਸ ਦੇ ਚਲਦਿਆਂ ਕਿਹਾ ਸੀ ਕਿ ਜਿਨ੍ਹਾਂ ਨੇ ਘੁਟਾਲੇ ਕੀਤੇ ਨੇ, ਉਹਨਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ ਤੇ CM Mann ਨੇ ਸਾਬਕਾ ਮੁੱਖ-ਮੰਤਰੀ ਚੰਨੀ ਦਾ ਵੀ ਨਾਮ ਲਿਆ ਸੀ |
.
Former CM Channi canceled his foreign visit due to Chief Minister Bhagwant Singh Mann's statement .
.
.
.
#bhagmantmann #charanjitsinghchanni #punjabnews
Recommended