ਮੇਲਾ ਦੇਖਣ ਗਏ 20 ਸਾਲਾਂ ਨੌਜਵਾਨ ਦਾ ਕਿਰਚਾਂ ਮਾਰ ਕੇ ਕੀਤਾ ਕ+ਤਲ | Doburji Pind News | OneIndia Punjabi

  • last year
20 ਸਾਲਾਂ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ | ਮਾਮਲਾ ਪਿੰਡ ਦੁਬਰਜੀ ਦਾ ਹੈ, ਜਿੱਥੇ ਰੁਪਿੰਦਰ ਨਾਮਕ ਲੜਕਾ ਡੇਰਾ ਬਾਬਾ ਨਾਨਕ ਵਿਖੇ ਮੇਲਾ ਦੇਖਣ ਗਿਆ ਸੀ ਤੇ ਉੱਥੇ ਉਸਦੀ ਕੁੱਝ ਨੌਜਵਾਨਾਂ ਨਾਲ ਬਹਿਸ ਹੋ ਗਈ | ਜਿਸ ਤੋਂ ਬਾਅਦ ਨੌਜਵਾਨਾਂ ਨੇ ਰੁਪਿੰਦਰ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ | ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
.
A 20-year-old youth who went to see the fair was beaten to death
.
.
.
#murder #punjabnews #dobarjipind

Recommended