UK ਦੀ ਪਹਿਲੀ ਸਿੱਖ ਮਹਿਲਾ MP Preet Gill ਨੂੰ ਮਿਲੀ ਧਮਕੀ ਈਮੇਲ 'ਚ ਲਿਖਿਆ ਇਹ ਕੁੱਝ | OneIndia Punjabi

  • last year
ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਧਮਕੀ ਭਰੀ ਈਮੇਲ ਮਿਲੀ ਹੈ । ਪ੍ਰੀਤ ਕੌਰ ਗਿੱਲ ਨੇ ਇਸ ਦੀ ਸ਼ਿਕਾਇਤ ਮਿਡ ਲੈਂਡ ਪੁਲਿਸ ਨੂੰ ਕੀਤੀ ਅਤੇ ਕਿਹਾ ਕਿ ਈਮੇਲ ਤੋਂ ਬਾਅਦ ਉਹ ਆਪਣੇ ਹਲਕੇ ਦੀਆਂ ਮੀਟਿੰਗਾਂ ਵਿੱਚ ਬਾਡੀਗਾਰਡ ਰੱਖਣ ਲਈ ਮਜਬੂਰ ਹੋ ਗਏ ਹਨ ।
.
UK's first Sikh woman MP Preet Gill received a threat, this is what was written in the email.
.
.
.
#punjabnews #ukmp #mppreetgill

Recommended