ਭਾਰਤੀ ਨਾਗਰਿਕਾਂ ਲਈ UK ਜਾ ਕੇ ਕੰਮ ਕਰਨਾ ਹੋਇਆ ਆਸਾਨ, UK ਸਰਕਾਰ ਨੇ ਕੀਤੀ ਨਵੀਂ ਸਕੀਮ ਸ਼ੁਰੂ | OneIndia Punjabi
  • last year
ਬ੍ਰਿਟਿਸ਼ ਹਾਈ ਕਮਿਸ਼ਨ ਦਿੱਲੀ ਨੇ ਇਸ ਸਕੀਮ ਦੇ ਪਹਿਲੇ ਸੈੱਟ ਵਿਚ 2400 ਵੀਜ਼ਿਆਂ ਦੀ ਪੇਸ਼ਕਸ਼ ਕੀਤੀ ਹੈ । ਇਸ ਲਈ 2 ਮਾਰਚ ਤੱਕ ਅਪਲਾਈ ਕੀਤਾ ਜਾ ਸਕੇਗਾ । ਬੈੱਲਟ ਵਿਚ ਸਫ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਅਰਜ਼ੀ ਦੇਣ ਲਈ ਕਿਹਾ ਜਾਵੇਗਾ । ਸਫ਼ਲ ਹੋਣ ਵਾਲੇ ਉਮੀਦਵਾਰਾਂ ਨੂੰ ਵੀਜ਼ਾ ਮਿਲਣ ਦੇ ਛੇ ਮਹੀਨਿਆਂ ਦੇ ਅੰਦਰ ਯੂਕੇ ਜਾਣਾ ਪਵੇਗਾ । ਜਿਹੜੇ ਨੌਜਵਾਨ ਵਿਦੇਸ਼ ਜਾ ਕੇ ਆਪਣੇ ਚੰਗੇ ਭਵਿੱਖ ਲਈ ਕੰਮ ਕਰਨਾ ਚਾਹੁੰਦੇ ਨੇ | ਉਹਨਾਂ ਲਈ ਇਹ ਸਕੀਮ ਕਾਫ਼ੀ ਲਾਹੇਵੰਦ ਹੈ |
.
It is easy for Indian citizens to work in the UK, the UK government has launched a new scheme.
.
.
.
#uknews #ukgoverment #punjabnews
Recommended