ਔਰਤਾਂ ਨੇ ਪਲਾਟ ਨੂੰ ਬਣਾਇਆ ਜੰਗ ਦਾ ਮੈਦਾਨ ਇੱਕ-ਦੂਜੇ 'ਤੇ ਕੀਤਾ ਹਮਲਾ | Zirakpur Fight |OneIndia Punjabi

  • last year
ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਜ਼ੀਰਕਪੁਰ ਦੇ ਬਲਟਾਨਾ ਸਥਿਤ ਏਕਤਾ ਵਿਹਾਰ ਕਲੋਨੀ ਦੀਆਂ ਨੇ | ਜਿੱਥੇ ਪਲਾਟ 'ਚ ਚੱਲ ਰਹੇ ਉਸਾਰੀ ਦੇ ਕੰਮ ਨੂੰ ਲੈਕੇ ਔਰਤਾਂ ਵਿਚਾਲੇ ਝੜਪ ਹੋ ਗਈ | ਦੱਸਦਈਏ ਕਿ ਪਲਾਟ 'ਚ ਕੰਮ ਚੱਲ ਰਿਹਾ ਸੀ ਜਿਸ ਦਾ ਮੁਹੱਲੇ ਦੀਆਂ ਔਰਤਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ | ਔਰਤਾਂ ਦੇ ਵਿਰੋਧ ਕਰਨ 'ਤੇ ਪਲਾਟ ਦੇ ਮਾਲਿਕ ਦੀ ਪਤਨੀ ਪ੍ਰੇਮ ਲਤਾ ਤੇ ਉਸਦੀ ਬੇਟੀ ਨੇ ਔਰਤਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਲੜਕੀ ਨੇ ਇੱਕ ਔਰਤ ਨੂੰ ਕਾਰ ਦੇ ਨਾਲ ਦਰੜਨ ਦੀ ਕੋਸ਼ਿਸ਼ ਵੀ ਕੀਤੀ |
.
Women made the plot a battlefield and attacked each other with bricks.
.
.
.
#zirakpurnews #punjabnews #zirakpur