ਨਸ਼ੇੜੀ ਨੌਜਵਾਨ ਨੇ ਕੀਤੀਆਂ ਸੜਕ 'ਤੇ ਅਜੀਬ ਹਰਕਤਾਂ ਲੋਕਾਂ ਦੇ ਸੁੱਕੇ ਸਾਹ, ਵੀਡੀਓ ਹੋਈ ਵਾਇਰਲ | OneIndia Punjabi
  • last year
ਵੀਡੀਓ ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਨਸ਼ੇ ਦੀ ਹਾਲਤ 'ਚ ਦਿਖਾਈ ਦੇ ਰਿਹਾ ਹੈ, ਜੋ ਕਿ ਤੁਰਨਾ ਤਾਂ ਦੂਰ ਦੀ ਗੱਲ ਹੈ, ਨਸ਼ੇ ਕਾਰਨ ਸਿੱਧਾ ਖੜਾ ਵੀ ਨਹੀਂ ਹੋ ਸਕਦਾ ।
.
The strange actions done by the drug addict youth on the road left people breathless, the video went viral.
.
.
.
#punjabnews #amritsarnews #drugaddict
Recommended