Ajnala ਹਿੰਸਾ ਘਟਨਾ 'ਤੇ Jathedar Giani Harpreet Singh ਨੇ ਦਿੱਤਾ ਆਪਣਾ ਸਪਸ਼ਟ ਬਿਆਨ | OneIndia Punjabi
  • last year
ਜੱਥੇਦਾਰ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡਿਆ 'ਤੇ ਪੋਸਟ ਪਾਉਂਦਿਆਂ ਲਿਖਿਆ, ਜੇ ਕੋਈ ਜਬਰ ਜੁਲਮ ਦੇ ਖਿਲਾਫ਼, ਮਨੁੱਖੀ ਹੱਕਾਂ ਨੂੰ ਕੁਚਲਣ ਦੇ ਖਿਲਾਫ਼ ਜਾਂ ਸਿੱਖਾਂ ਦੇ ਹੱਕ ਹਕੂਕਾਂ ਲਈ ਸੰਘਰਸ਼ ਕਰਦਾ ਹੈ ਤਾਂ ਉਸ ਦੀ ਸਿੱਧੇ ਜਾਂ ਅਸਿੱਧੇ ਰੂਪ 'ਚ ਡੱਟਵੀਂ ਹਿਮਾਇਤ ਕਰਨੀ ਚਾਹੀਦੀ ਹੈ |
.
Jathedar Harpreet Singh gave his clear statement on the Ajnala violence incident, listen to what the Jathedar said.
.
.
.
#punjabnews #gianiharpreetsingh #amritpalsingh
Recommended