ਗਵਰਨਰ ਆਪਣੇ Boss ਦੇ ਕਹਿਣ 'ਤੇ ਕਰ ਰਹੇ ਨੇ ਪੰਜਾਬ ਸਰਕਾਰ ਨੂੰ ਪਰੇਸ਼ਾਨ : Meet Hayer | OneIndia Punjabi
  • last year
ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਵਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਇਜਾਜ਼ਤ ਨਾ ਦੇਣ 'ਤੇ ਬੋਲਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਦੇ ਕਹਿਣ 'ਤੇ ਹੀ ਰਾਜਪਾਲ ਸੂਬਾ ਸਰਕਾਰ ਨੂੰ ਤੰਗ ਕਰ ਰਹੇ ਨੇ |
.
The governor is disturbing the Punjab government at the request of his boss: Meet Hayer.
.
.
.
#punjabnews #meethayer #governor
Recommended