ਅਕਾਲੀ ਆਗੂ ਲਖਵੀਰ ਸਿੰਘ ਕਿੰਗਰਾ ਦੇ ਘਰ ਐਨਆਈਏ ਦੀ ਰੇਡ | NIA Raid At Lakhvir Kingra House | OneIndia Punjabi

  • last year
ਗਿੱਦੜਬਾਹਾ ਤੋਂ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਕਿੰਗਰਾ ਦੇ ਘਰ ਅਤੇ ਫਾਰਮ ਹਾਉਸ 'ਤੇ ਅਜ ਤੜਕਸਾਰ NIA ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ |
.
Akali leader Lakhvir Singh Kingra's house raided by NIA.
.
.
.
#niaraid #lakhvirsinghkingra #punjabnews