ਗੋਲੀ ਲੱਗਣ ਨਾਲ ਨੌਜਵਾਨ ਹੋਇਆ ਜਖ਼ਮੀ ਹਾਲਤ ਬਣੀ ਹੋਈ ਗੰਭੀਰ | Amritsar News | OneIndia Punjabi
  • last year
ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦਾ ਹੈ ਜਿੱਥੇ ਕਿ ਇੱਕ ਨੌਜਵਾਨ ਦੇ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ । ਗੋਲੀ ਲੱਗਣ ਤੋਂ ਬਾਅਦ ਨੌਜਵਾਨ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।
.
A youth was injured due to gunshot The condition is serious.
.
.
.
#punjabnews #punjab #amritsarnews
Recommended