ਇੱਕ ਹੋਰ ਬੰਦੀ ਸਿੰਘ ਨੂੰ ਮਿਲੀ ਪੈਰੋਲ ਕੌਮੀ ਇਨਸਾਫ਼ ਮੋਰਚੇ ਨੇ ਕੀਤਾ ਨਿਘਾ ਸਵਾਗਤ |Bandi Singh | OneIndia Punjabi

  • last year
ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਚੰਡੀਗੜ੍ਹ ਦੀ ਬੁੜੇਲ ਜੇਲ੍ਹ ਵਿੱਚ 28 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ । ਬੰਦੀ ਸਿੰਘਾਂ ਨੂੰ 2013 'ਚ ਪਹਿਲੀ ਵਾਰ ਓਦੋਂ ਪਰੋਲ ਮਿਲਣੀ ਸ਼ੁਰੂ ਹੋਈ ਜਦੋਂ ਭਾਈ ਗੁਰਬਖਸ਼ ਸਿੰਘ ਵਲੋਂ ਮਰਨ ਵਰਤ ਰਖ ਕੇ ਮੋਰਚਾ ਲਗਾਇਆ ਗਿਆ ਸੀ ।
.
The parole of another prisoner Singh was welcomed by the National Justice Front.
.
.
.
#punjabnews #bandisingh #gurmeetsingh

Recommended