ਲਾਪਤਾ ਬੱਕਰੀ ਨੂੰ ਲੈਕੇ ਹੋਈ ਹਿੰਸਕ ਝੜਪ ਇੱਕ ਵਿਅਕਤੀ ਦਾ ਕੀਤਾ ਬੇਰਹਿਮੀ ਨਾਲ ਕ.ਤਲ|Sangrur News|OneIndia Punjabi
  • last year
ਮਾਮਲਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾ ਦਾ ਹੈ । ਜਿੱਥੇ ਦਮਨਜੀਤ ਸਿੰਘ ਨੇ ਆਪਣੇ ਰਿਸ਼ਤੇਦਾਰ ਬੂਟਾ ਸਿੰਘ ਨੂੰ ਬੱਕਰੀਆਂ ਚਰਾਉਣ ਲਈ ਦਿੱਤੀਆਂ | ਪਰ ਜਦੋਂ ਦਮਨਜੀਤ ਸਿੰਘ ਨੇ ਬੱਕਰੀਆਂ ਦੀ ਗਿਣਤੀ ਕੀਤੀ ਤਾਂ ਕੁੱਲ ਗਿਣਤੀ 'ਚੋਂ ਇੱਕ ਬੱਕਰੀ ਘੱਟ ਸੀ | ਜਿਸ ਤੋਂ ਬਾਅਦ ਦਮਨਜੀਤ ਨੇ ਪਿੰਡ 'ਚ ਰਹਿੰਦੇ ਬੱਕਰੀਆਂ ਦੇ ਵਪਾਰੀ ਨਰੰਗ ਸਿੰਘ 'ਤੇ ਇਲਜ਼ਾਮ ਲਗਾਇਆ ਕਿ ਨਰੰਗ ਸਿੰਘ ਨੇ ਉਸਦੀ ਇੱਕ ਬੱਕਰੀ ਚੁਰਾ ਕੇ ਵੇਚ ਦਿੱਤੀ | ਜਿਸ ਤੋਂ ਬਾਅਦ ਦੋਵਾਂ ਧਿਰਾਂ ਦਾ ਆਪਸ 'ਚ ਝਗੜਾ ਹੋ ਗਿਆ ਤੇ ਦਮਨਜੀਤ ਸਿੰਘ ਦੇ ਰਿਸ਼ਤੇਦਾਰ ਬੂਟਾ ਸਿੰਘ ਦੀ ਝਗੜੇ ਦੌਰਾਨ ਮੌਤ ਹੋ ਗਈ |
.
A man was brutally mur.dered in a violent clash over a missing goat.
.
.
.
#punjabnews #sangrurnews #punjabnews
Recommended