ਕੌਮੀ ਇਨਸਾਫ਼ ਮੋਰਚੇ 'ਚ ਸ਼ਾਮਿਲ ਹੋਣ ਲਈ ਰਵਾਨਾ ਹੋਏ ਸਿੱਧੂ ਦੇ ਮਾਤਾ | Sidhu Moosewala's Mom | OneIndia Punjabi
  • last year
ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਕੌਮੀ ਇਨਸਾਫ਼ ਮੋਰਚਾ ਲੱਗਿਆਂ ਹੋਇਆ ਹੈ | ਜਿਸ 'ਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਵੀ ਪਿੰਡ ਮੂਸੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ 'ਚ ਸ਼ਾਮਿਲ ਹੋਣ ਲਈ ਮੁਹਾਲੀ ਲਈ ਰਵਾਨਾ ਹੋਏ ਨੇ |
.
Sidhu's mother left to join the Kaumi Insaaf Morcha.
.
.
.
#sidhumoosewala #matacharankaur #bandisinghrehakaromorcha
Recommended