ਇਨਕਮ ਟੈਕਸ ਨੇ ਪਾਸਟਰ ਬਜਿੰਦਰ ਤੇ ਹਰਪ੍ਰੀਤ ਦਿਓਲ ਦੇ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ | OneIndia Punjabi

  • last year
ਜਲੰਧਰ ਦੇ ਤਾਜਪੁਰ ਤੇ ਕਪੂਰਥਲਾ ਦੇ ਖੋਜੇਵਾਲ 'ਚ ਛਾਪੇਮਾਰੀ ਦੀ ਕੀਤੀ ਜਾ ਰਹੀ ਹੈ । ਧਰਮ ਪਰਿਵਰਤਨ ਦੇ ਦੋਸ਼ਾਂ 'ਚ ਘਿਰੇ ਬਜਿੰਦਰ ਤੇ ਹਰਪ੍ਰੀਤ ਦਿਓਲ ਦੇ ਧਾਰਮਿਕ ਸਥਾਨਾਂ 'ਤੇ ਵੀ ਛਾਪੇਮਾਰੀ ਚੱਲ ਰਹੀ ਹੈ ।
.
Raid at the locations of Church Pastor Bajinder and Harpreet Deol.
.
.
.
#pastorbajinder #pastorharpreetdeol #punjabnews

Recommended