ਆਲਰਾਊਂਡਰ ਅਮਨਜੋਤ ਕੌਰ ਨੇ ਰਚਿਆ ਇਤਿਹਾਸ ਪਹਿਲੇ ਹੀ ਮੈਚ 'ਚ ਬਣੀ 'ਪਲੇਅਰ ਆਫ਼ ਦਿ ਮੈਚ' | OneIndia Punjabi

  • last year
ਅਮਨਜੋਤ ਕੌਰ ਦੀ ਅੱਜ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ । ਅਮਨਜੋਤ ਕੌਰ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੇ ਗਏ ਆਪਣੇ ਕਰੀਅਰ ਦੇ ਪਹਿਲੇ ਕ੍ਰਿਕਟ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 'ਪਲੇਅਰ ਆਫ਼ ਦਿ ਮੈਚ' ਚੁਣੇ ਗਏ ।
.
All-rounder Amanjot Kaur created history, became 'Player of the Match' in the very first match.
.
.
.
#punjabnews #amanjotkaur #bcci

Recommended