ਹੁਣ ਆਂਗਣਵਾੜੀ 'ਚ ਮਾਰਕਫੈੱਡ ਤੋਂ ਸਪਲਾਈ ਹੋਵੇਗਾ ਰਾਸ਼ਨ | CM Bhagwant Mann | OneIndia Punjabi
  • last year
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਸੁੱਕੇ ਰਾਸ਼ਨ ਦੀ ਸਪਲਾਈ ਲਈ ਸਮਾਜਿਕ ਸੁਰੱਖਿਆ, ਮਹਿਲਾਵਾਂ ਤੇ ਬਾਲ ਵਿਕਾਸ ਵਿਭਾਗ ਅਤੇ ਮਾਰਕਫੈੱਡ ਦਰਮਿਆਨ ਸਮਝੌਤਾ ਪੱਕਾ ਕੀਤਾ ।
.
Now ration will be supplied from Markfed in Anganwadi.
.
.
.
#markfed #punjabnews #bhagwantmann
Recommended